ਨੱਕੇ ਮੋੜਦਾ
ਲਾਵੇ ਮਿਰਜ਼ੇ ਦੀ ਹੇਕ
ਚੋਕੀਦਾਰ ਦਾ ਹੋਕਾ

ਤੇਜੀ ਬੇਨੀਪਾਲ