ਮੀਂਹ ਪਿੱਛੋਂ ਧੁੱਪ 
ਮਾਈ ਦੇ ਕੋਠੇ ਦੀ ਸਿਰਕੀ 
ਉਸਦੀ ਚਿਖਾ ‘ਤੇ 

sun after rain
an old woman’s reed-roof
on her pyre

ਰਣਜੀਤ ਸਿੰਘ ਸਰਾ