ਗੁਆਂਢਣ ਨਾਲ ਅਣਬਣ
ਸਾਂਝੀ ਕੰਧ ‘ਤੇ ਚੜ੍ਹਾ ਰਹੀ 
ਕਰੇਲੇ ਦੀ ਵੇਲ

ਸੰਜੇ ਸਨਨ