ਮੋਹਲੇਧਾਰ ਮੀਂਹ
ਗਲ਼ੀ ‘ਚ ਡਿੱਗੀ ਕੰਧ
ਸੇਬੇ ਤੋਂ ਵੇਲ

ਗੁਰਵਿੰਦਰ ਸਿੰਘ ਸਿੱਧੂ