ਬੱਚੇ ਵਿਅਸਤ ਚੈਟਿੰਗ ‘ਤੇ 
ਘਰਵਾਲੀ ਦੇਖੇ ਸੋਪ- ਓਪੇਰਾ 
ਆਪਾਂ ਫੇਰ ਵੇਟਿੰਗ ‘ਚ

ਸੰਜੇ ਸਨਨ