ਦੀਵੇ ਦੀ ਲੋਅ- 
ਘੂਕ ਸੁੱਤੀ ਅੰਮੜੀ ਦੇ ਮੁਖ ‘ਤੇ
ਕੋਕੇ ਦੀ ਲਿਸ਼ਕੋਰ

ਗੁਰਮੁਖ ਭੰਦੋਹਲ ਰਾਈਏਵਾਲ