ਹਲਕੀ ਕਿਣ-ਮਿਣ –
ਮਾਹੀ ਨੂੰ ਤੱਕਦੀ ਦੀ 
ਸੜੇ ਤਵੇ ‘ਤੇ ਰੋਟੀ

ਪ੍ਰੀਤ ਰਾਜਪਾਲ