ਹਵਾ ਦਾ ਬੁਲ੍ਹਾ-
ਚਿੰਬੜ ਗਈ ਥਿੰਦੀ ਰਸੀਦ
ਡੂਨ੍ਹੇ ਨਾਲ

ਕੁਲਜੀਤ ਮਾਨ