ਮਧੂਮਾਲਤੀ ਦੀ ਖ਼ੁਸ਼ਬੂ –
ਗੁਣਗੁਣਾਉਂਦਿਆਂ ਕਰ ਰਹੀ 
ਸੂਰਜ ਦੀ ਉਡੀਕ 

scent of quisqualis –
humming while waiting
for the sun

ਰੋਜ਼ੀ ਮਾਨ