ਗੋਡਿਆਂ ਤੇ ਸੋਜ਼ 
ਢੂਹੀ ਦੁਖੇ 
ਬਲਿਊ ਬੇਰੀ ਤੋੜ ਰਹੀ

ਸਹਿਜਪ੍ਰੀਤ ਮਾਂਗਟ