ਵਗਦੀ ਨਦੀ
ਧੂੜ ਭਰੀ ਤਸਵੀਰ ਤੇ ਡਿੱਗੀ 
ਖਾਰੀ ਬੂੰਦ

ਜਸਪ੍ਰੀਤ ਕੌਰ ਪਰਹਾਰ