ਸਾਵਣੀ ਸਵੇਰ
ਪੱਖੇ ਦੀ ਹਵਾ ਨਾਲ ਹਿੱਲੇ
ਬਾਬੇ ਦੀ ਫੋਟੋ

ਤੇਜੀ ਬੇਨੀਪਾਲ