ਠੰਡੀ ਵਆ ਦਾ ਬੁੱਲਾ–
ਮੂੰਹ ਨਾਲ ਫੂਕ ਮਾਰ ਉਡਾਵੇਂ
ਨੱਕ ਤੋਂ ਪਸੀਨੇ ਦੀ ਬੂੰਦ

ਗੁਰਵਿੰਦਰ ਸਿੰਘ ਸਿੱਧੂ