ਫੁੱਲਾਂ ਨਾਲ ਭਰੇ ਰੁੱਖ 
ਰੰਗੀਨ ਟਹਿਣੀਆਂ 
ਛੂਹਣ ਨਦੀ ਦਾ ਪਾਣੀ

ਸਰਦਾਰ ਧਾਮੀ