ਘਣੀ ਛਾਂ~
ਦਾਦੀ ਦੀ ਪੱਖੀ ਘੁੰਮੇ 
ਮਿਠੀ ਧੁੰਨ ਤੇ

dense shade~
grandmother’s hand-fan spins
on sweet tune

ਸਰਬਜੀਤ ਸਿੰਘ ਖਹਿਰਾ