ਈਕਾਬਾਨਾ
ਸਜਦਾ ਕਰ ਰਹੀਆਂ
ਬਾਂਸ ਦੀਆਂ ਪੋਰੀਆਂ

ਜਗਦੀਸ਼ ਕੌਰ