ਬਾਅਦ ਦੁਪਹਿਰ- 
ਘੁੱਗੀ ਦੇ ਪਰਛਾਂਵੇ ਮਗਰ ਦੋੜਿਆ 
ਛਿੱਬਾ-ਇਨੂੰ* 

* ਜਾਪਾਨੀ ਸ਼ਿਕਾਰੀ ਕੁੱਤਾ

ਰਘਬੀਰ ਦੇਵਗਨ