ਪਹਿਲੀ ਬਰਸਾਤ-
ਬਟੂਏ ‘ਚ ਕੱਢ ਵੇਖੇ
ਪਤਨੀ ਦੀ ਫੋਟੋ

ਗੁਰਵਿੰਦਰ ਸਿੰਘ ਸਿੱਧੂ