ਧੁੱਪੇ ਕਣੀਆਂ ~
ਗਲਿਆਰੇ ਬੈਠੀ ਅੰਮੜੀ ਛਿੱਲੇ
ਲਸਣ ਦੀਆਂ ਤੁਰੀਆਂ

ਸੰਦੀਪ ਸੀਤਲ