ਬਿਨ ਧੁੱਪੀ ਗਰਮੀ 
ਬਲਦੀ ਚਿਖਾ ਦੇ ਨੇੜੇ 
ਜੜੁੱਤ ਤਿਤਲੀਆਂ 

sunless heat
a pair of mating butterflies
near the burning pyre

ਰਣਜੀਤ ਸਿੰਘ ਸਰਾ