ਨਿਖਰਿਆ ਅੰਬਰ –
ਪੰਖੇਰੁਆਂ ਦੇ ਹਮਾਮ ਵਿਚ 
ਉਤਰੇ ਤਾਰੇ

ਅਰਵਿੰਦਰ ਕੌਰ