ਚਾਨਣੀ ਰਾਤ
ਬਾਂਹ ਦਾ ਸਿਹਰਾਣਾ
ਵੇਖੇ ਟੁੱਟਦਾ ਤਾਰਾ

ਬਲਵਿੰਦਰ ਸਿੰਘ