ਧੀ ਨੂੰ ਤੋਰ ਡੋਲੀ 
ਦੇਖ ਰੋਵੇ ਮਾਂ 
ਗੁਡੀਆਂ ਪਟੋਲੇ

ਦਵਿੰਦਰ ਕੌਰ