ਰਿੰਦਾਂ ਦੀ ਮਹਿਫਲ-
ਮੇਜ਼ ਥੱਲਿਓਂ ਚੁੱਕ ਪੀ ਰਿਹਾ
ਡੀਕ ਲਾਕੇ ਸੂਫ਼ੀ

ਗੁਰਮੀਤ ਸੰਧੂ