ਸਾਉਣ ਮਹੀਨਾ 
ਤੇਜ਼ ਮੀਂਹ ਨਾਲ ਭਿੱਜ ਰਿਹਾ 
ਖੇਤ ‘ਚ ਡਰਨਾ

ਬੰਟੀ ਵਾਲੀਆ