ਬੋਹੜ ਦੀ ਛਾਂ …
ਕੰਬਦੇ ਹੱਥੀਂ ਨਾਨੀ ਨੇ ਚੁੰਮਿਆਂ 
ਮੇਰਾ ਮੱਥਾ

 

ਜਸਪ੍ਰੀਤ ਕੌਰ ਪਰਹਾਰ