ਮੋਰ ਬਣ ਨਚੇ
ਪੋਤੀ ਨਾਲ ਦਾਦੀ ਮਾਂ-
ਸਾਉਣ ਦਾ ਛਰਾਟਾ

ਗੁਰਮੁਖ ਭੰਦੋਹਲ ਰਾਈਏਵਾਲ