ਪਹਾੜੀ ਵਰਖਾ –
ਬੱਦਲਾਂ ਨਾਲ ਰਲ ਰਹੇ 
ਮੇਰੀ ਛਤਰੀ ਦੇ ਰੰਗ

ਅਰਵਿੰਦਰ ਕੌਰ