ਫੇਰ ਮਿਲਿਆ 
ਚੰਨ ਮੇਰੇ ਪਰਛਾਵੇਂ ਨੂੰ 
ਬਿਆਸ ਦਾ ਕੰਢਾ 

फिर मिला
चाँद मेरे साये को
ब्यास का किनारा

Once again
moon meets my shadow
at the rivers side

ਮਨਦੀਪ ਮਾਨ