ਸਾਧ ਦਾ ਚੇਲਾ–
ਜਾਮਨੂੰ ਤੇ ਬੈਠਾ ਪੰਛੀ
ਸੁੱਟੇ ਜਾਮਨੀ ਵਿੱਠਾ

ਰਾਜਿੰਦਰ ਸਿੰਘ ਘੁੱਮਣ