ਰਿਮ -ਝਿਮ ਵਰਖਾ
ਸਫੈਦ ਚਾਦਰ ਨਾਲ ਢਕਿਆ
ਮਾਂ ਦਾ ਚਰਖਾ

ਅਮਨਪ੍ਰੀਤ ਪੰਨੂ