ਠੰਢੀ ਸਵੇਰ 
ਸੁਰਮਈ ਬੱਦਲਾਂ ਵਿੱਚ
ਮੰਦਰ ਦੀਆਂ ਘੰਟੀਆਂ

ਜਸਪ੍ਰੀਤ ਕੌਰ ਪਰਹਾਰ