ਸਵੇਰੇ ਬੱਦਲਵਾਈ 
ਘੁੱਗੀ ਪਿੱਛੇ ਤੁਰ ਰਿਹਾ 
ਗਲ ਫੁਲਾਈਂ ਘੁੱਗਾ

overcast morning
a male dove with inflated throat
walks behind female

ਰਣਜੀਤ ਸਿੰਘ ਸਰਾ