ਕਵੀ ਦਰਬਾਰ –
ਗੇਟੋਂ ਬਾਹਰ ਇੱਕ ਭਾਈ ਵੇਚੇ 
ਸਿਰ ਦੁਖਦੇ ਦੀਆਂ ਗੋਲੀਆਂ

ਹਰਵਿੰਦਰ ਧਾਲੀਵਾਲ