ਬੀਂਡਿਆਂ ਦੀ ਤਾਨ-
ਰਾਤ ਦੀ ਖਮੋਸ਼ੀ ‘ਚ
ਜੁਗਨੂੰ ਦੀ ਚਮਕ

cricket’s chirping –
in the silence of the night
firefly’s glow

ਸਰਬਜੀਤ ਸਿੰਘ ਖਹਿਰਾ