ਯਿਸੂ ਦਾ ਬੁੱਤ ~
ਆਪਣੇ ਕੇਸ ਸੁਕਾ ਰਿਹਾ 
ਧੁੱਪੇ ਬੈਠਾ ਸਿੱਖ

ਸਰਬਜੀਤ ਸਿੰਘ ਖਹਿਰਾ