ਕੇਸੂ ਦਾ ਫੁੱਲ ~ 
ਮੇਰੀ ਬੇਟੀ ਦੀ ਮੁੱਠੀ ਵਿਚ 
ਕੋਸੀ ਕੋਸੀ ਧੁੱਪ

ਸੰਦੀਪ ਸੀਤਲ