ਹਲਕੀ ਕਿਣਮਿਣ-
ਗਰਜਦੇ ਬੱਦਲ ਸੰਗ ਮੁਸਕਰਾਇਆ
ਨੱਕਾ ਮੋੜਦਾ ਕਾਮਾ

ਗੁਰਮੁਖ ਭੰਦੋਹਲ ਰਾਈਏਵਾਲ