ਸਾਉਣ ਮਹੀਨਾ 
ਬਿਜਲੀ ਦੀ ਤਾਰ ‘ਤੇ 
ਝੂਟੇ ਲੈਣ ਕਬੂਤਰ

ਸੁਖਵਿੰਦਰ ਵਾਲੀਆ