ਚਿੜੀਆਂ ਦੀ ਚੀਂ ਚੀਂ 
ਫਿਜ਼ਾ ਵਿੱਚ ਮਹਿਕੀ 
ਅਧ-ਰਿੜਕੇ ਦੀ ਖੁਸ਼ਬੂ

ਸਤਵਿੰਦਰ ਗਿੱਲ