ਲੱਸੀ ਦੀ ਬਾਸ਼ਨਾ –
ਮੰਜੀ ‘ਤੇ ਬੈਠੀ ਬਜ਼ੁਰਗ ਮਾਤਾ
ਸੁਕਾ ਰਹੀ ਕੇਸ
ਰੋਜ਼ੀ ਮਾਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਜੀਵਨ/Life, ਬੁਢਾਪਾ, ਰੋਜ਼ੀ ਮਾਨ
inਰੋਜ਼ੀ ਮਾਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਤਰੇਲ, ਬਾਪੂ, ਬਿਰਖ
in‘ਤਾਇਆ ਸਿਆਂ ,ਹਾਅ ਸਵੇਰੇ ਸਵੇਰੇ ਨਿੰਮ ਤੋਂ ਕੀ ਤੋੜੀ ਜਾਨੈਂ ‘ਘਰਾਂ ਚੋਂ ਲੱਗਦੇ ਮਾਮੇ ਨੇ ਮੇਰੇ ਨਾਨਾ ਜੀ ਨੂੰ ਬੁਲਾਉਣ ਦੇ ਇਰਾਦੇ ਨਾਲ ਪੁਛਿਆ ,ਉਂਝ ਉਸ ਨੂੰ ਪਤਾ ਹੀ ਸੀ ਕਿ ਨਾਨਾ ਜੀ ਕੀ ਤੋੜ ਰਹੇ ਹਨ ..’ਮੱਲਾ ਮੈਂ ਤਾਂ ਦਾਤਣ ਤੋੜਨ ਆਸਤੇ ਸੋਟੀਆਂ ਮਾਰਦਾ ਸੀ .ਤੁਸੀਂ ਤਾਂ ਹਾਅ ਝੱਗ ਜੀ ਫੇਰ ਲੈਨੇ ਓਂ ਦੰਦਾਂ ਤੇ..ਮੈਥੋਂ ਇਹ ਯਭਖਾਨਾ ਹੁੰਦਾ ਨੀ ..ਨਾਲੇ ਸ਼ੇਰਾ ਦਾਤਨ ਤਾਂ ਬਹੁਤ ਵਧੀਆ ਚੀਜ਼ ਹੈ .ਆਹ ਦੇਖਲਾ ਤੇਰੇ ਦੰਦਾਂ ਨਾਲੋਂ ਮੇਰੇ ਦੰਦ ਅੱਜ ਵੀ ਕੈਮ ਪਏ ਆ ..ਹੁਣ ਵੀ ਛੱਲੀਆਂ ਚੱਬ ਲਈਦੀਆਂ ਨੇ ..ਤੇ ਆਹ ਗੰਨਾ ਤਾਂ ਰੋਜ਼ ਆਗੂਂ ਚੂਪੀਦਾ……
::
ਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਖ਼ਤ, ਜੀਵਨ/Life, ਲਵਤਾਰ ਸਿੰਘ, ਵਿਵਹਾਰ
inਲਵਤਾਰ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧੰਦੇ, ਫਲ, ਸਹਿਜਪ੍ਰੀਤ ਮਾਂਗਟ
inਸਹਿਜਪ੍ਰੀਤ ਮਾਂਗਟ
15 ਬੁੱਧਵਾਰ ਅਗ. 2012
Posted ਕੁਦਰਤ/Nature, ਜਸਪ੍ਰੀਤ ਕੌਰ ਪਰਹਾਰ, ਜੀਵਨ/Life, ਤਸਵੀਰ / ਫੋਟੋ, ਦਰਿਆ
inਜਸਪ੍ਰੀਤ ਕੌਰ ਪਰਹਾਰ
15 ਬੁੱਧਵਾਰ ਅਗ. 2012
Posted ਗ਼ਮ (grief), ਜੀਵਨ/Life, ਤਕਨੀਕੀ, ਮਾਂ, ਵਿਕਰਾਂਤ ਸਿੰਘ
inਵਿਕਰਾਂਤ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਪੰਛੀ, ਭੋਜਨ, ਰਘਬੀਰ ਦੇਵਗਨ
inਰਘਬੀਰ ਦੇਵਗਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਫਸਲ, ਬੰਟੀ ਵਾਲੀਆ, ਵਰਖਾ
inਬੰਟੀ ਵਾਲੀਆ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵ-ਜੰਤ, ਪਰਛਾਵਾਂ, ਪੰਛੀ, ਰਘਬੀਰ ਦੇਵਗਨ
in* ਜਾਪਾਨੀ ਸ਼ਿਕਾਰੀ ਕੁੱਤਾ
ਰਘਬੀਰ ਦੇਵਗਨ
15 ਬੁੱਧਵਾਰ ਅਗ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਘਰ, ਜੀਵਨ/Life, ਧੰਦੇ, ਵਿਵਹਾਰ
inਕਮਲਜੀਤ ਮਾਂਗਟ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਜੀਵਨ/Life, ਪਤੀ /ਪਤਨੀ, ਵਰਖਾ
inਗੁਰਵਿੰਦਰ ਸਿੰਘ ਸਿੱਧੂ
15 ਬੁੱਧਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਚੰਨ, ਜੀਵਨ/Life, ਹਾਇਬਨ/Haibun
inਰਾਤ ਬਹੁਤ ਕਾਲੀ ਸੀ ਪਰ ਅਸਮਾਨ ‘ਚ ਅੱਧਾ ਚੰਨ ਵੀ ਚੜ੍ਹਿਆ ਹੋਇਆ ਸੀ …ਹਰ ਰੋਜ਼ ਵਾਂਗਰਾਂ ਮੈਂ ਸੈਰ ਕਰਦਾ ਉਸੇ ਰਾਹ ਤੁਰਿਆ ਜਾ ਰਿਹਾ ਸਾਂ … ਖੱਬੇ ਮੁੜਿਆ ਤਾਂ ਸੜਕ ਬਿਲਕੁਲ ਖਾਲੀ ਸੀ … ਕੁਦਰਤਨ ਇੱਕ ਸਟ੍ਰੀਟ ਲਾਈਟ ਬਲ ਰਹੀ ਸੀ … ਇੱਕ ਦੋ ਕੁੱਤੇ ਵੀ ਸਨ ਪਰ ਓਹ ਵੀ ਸ਼ਾਂਤ …. ਕਦੇ ਕਦੇ ਚੌਕੀਦਾਰ ਦੀ ਸੋਟੀ ਦਾ ਖੜਾਕ ਸੁਣਦਾ ਸੀ … ਪਰ ਮੈਂ ਆਪਣੇ ਹੀ ਖਿਆਲਾਂ ਚ ਮਸਤ ਤੁਰਦਾ ਜਾ ਰਿਹਾ ਸਾਂ .. ਮੇਰੀ ਨਜ਼ਰ ਉਪਰ ਚੰਨ ਵੱਲ ਵਧ ਰਹੀ ਸੀ ਤੇ ਹਨੇਰਾ ਧਰਤ ਵੱਲ … ਮੱਠੀ-ਮੱਠੀ ਹਵਾ ‘ਚ ਤੁਰਦਾ ਤੁਰਦਾ ਮੈਂ ਬਹੁਤ ਦੂਰ ਪਹੁੰਚ ਗਿਆ … ਹਵਾ ਤੇਜ਼ ਹੋ ਰਹੀ ਸੀ ….ਤੇ ਸੰਘਣੀ ਹੁੰਦੀ ਜਾ ਰਹੀ ਬੱਦਲਵਾਈ ਨਾਲ ਚੰਨ ਵੀ ਨੈਣਾ ਤੋਂ ਓਝਲ ਹੋ ਗਿਆ ਸੀ … ਜਦੋਂ ਮੁੜਨ ਲਗਿਆ ਤਾਂ ਨਜ਼ਰ ਸਾਹਮਣੇ ਇੱਕ ਚੁਬਾਰੇ ਤੇ ਜਾ ਟਿਕੀ.. ਅਚਾਨਕ ਤੇਜ਼ ਹਵਾ ਦੇ ਬੁੱਲੇ ਨਾਲ ਚੁਬਾਰੇ ਦੀ ਖਿੜਕੀ ਦੇ ਤਖਤੇ ਆਪਸ ਚ ਟਕਰਾ ਕੇ ਬੰਦ ਹੋ ਗਏ … ਖਿੜਕੀ ਖੋਲ੍ਹਣ ਲਈ ਦੋ ਗੋਰੇ ਹੱਥ ਤੇ ਕਾਲੇ ਵਾਲਾਂ ਵਿਚ ਲਿਪਟਿਆ ਅੱਧਾ ਮੁੱਖੜਾ ਬਾਹਰ ਆਇਆ .. ਯੱਕਦਮ ਫੇਰ ਅਸਮਾਨੀ ਬਿਜਲੀ ਲਿਸ਼ਕ ਪਈ … ਓਹ ਮੁਸਕੁਰਾਉਂਦੀ ਹੋਈ ਬੋਲੀ “ਬਾਹਰ ਬੱਦਲ ਹੀ ਬੱਦਲ ਨੇ ” ਤੇਜ਼ ਹਵਾ ਨਾਲ ਖਿੜਕੀ ਦਾ ਇੱਕ ਤਖਤਾ ਫਿਰ ਖੜਕਿਆ ..ਥੋੜ੍ਹੀ ਦੂਰ ਜਾਕੇ ਜਦੋਂ ਮੈਂ ਫੇਰ ਇੱਕ ਵਾਰ ਪਿਛੇ ਮੁੜ ਕੇ ਵੇਖਿਆ ਤਾਂ ਖਿੜਕੀ ਅੱਧੀ ਖੁਲ੍ਹੀ ਹੋਈ ਸੀ ……ਹਲਕੀ ਕਿਣਮਿਣ ਵੀ ਸ਼ੁਰੂ ਹੋ ਗਈ..ਰੁਕਣ ਦੀ ਬਜਾਏ ਮੈਂ ਵਾਪਿਸ ਤੁਰਦਾ ਰਿਹਾ ..ਮੈਂ ਅਸਮਾਨ ਵੱਲ ਦੇਖ ਕੇ ਨਿਮ੍ਹਾ ਜਿਹਾ ਮੁਸਕਰਾਇਆ …..ਆਪਣੇ ਘਰ ਤਕ ਪਹੁੰਚਦਿਆਂ ਮੈਂ ਪੂਰਾ ਭਿੱਜ ਚੁਕਾ ਸੀ .. ਉੱਪਰ ਦੁਬਾਰਾ ਦੇਖਿਆ ਤਾਂ ਅਸਮਾਨ ਦਾ ਚੰਨ ਕਿਧਰੇ ਬੱਦਲਾਂ ਚ ਲੁੱਕ ਗਿਆ ….ਕਿਣਮਿਣ ਹੁਣ ਬਾਰਿਸ਼ ਬਣ ਗਈ ਸੀ …
ਅਮਿਤ ਸ਼ਰਮਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਕੁਲਜੀਤ ਮਾਨ, ਧਰਮ/Religion, ਹਵਾ
inਕੁਲਜੀਤ ਮਾਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਪੰਛੀ, ਪੱਤਾ, ਰੋਜ਼ੀ ਮਾਨ, ਹਵਾ
in15 ਬੁੱਧਵਾਰ ਅਗ. 2012
Posted ਕੁਦਰਤ/Nature, ਜਸਦੀਪ ਸਿੰਘ, ਬੱਦਲ਼, ਸੰਗੀਤ
inਜਸਦੀਪ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵਨ/Life, ਵਿਵਹਾਰ
inਚਰਨ ਗਿੱਲ
15 ਬੁੱਧਵਾਰ ਅਗ. 2012
Posted ਇੰਦਰਜੀਤ ਸਿੰਘ ਪੁਰੇਵਾਲ, ਕੁਦਰਤ/Nature
inਇੰਦਰਜੀਤ ਸਿੰਘ ਪੁਰੇਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧਰਮ/Religion, ਸਰਬਜੀਤ ਸਿੰਘ ਖਹਿਰਾ
inਸਰਬਜੀਤ ਸਿੰਘ ਖਹਿਰਾ
15 ਬੁੱਧਵਾਰ ਅਗ. 2012
Posted ਅਵੀ ਜਸਵਾਲ, ਜੀਵਨ/Life, ਧਰਮ/Religion, ਰੀਤੀ ਰਿਵਾਜ
inਅਵੀ ਜਸਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਧੀ, ਫੁੱਲ, ਸੰਦੀਪ ਸੀਤਲ
inਸੰਦੀਪ ਸੀਤਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੀਤ ਸੰਧੂ, ਜੀਵਨ/Life, ਵਾਤਾਵਰਣ
inਗੁਰਮੀਤ ਸੰਧੂ
15 ਬੁੱਧਵਾਰ ਅਗ. 2012
Posted ਇੰਦਰਜੀਤ ਸਿੰਘ ਪੁਰੇਵਾਲ, ਜੀਵਨ/Life, ਵਿਵਹਾਰ
inਇੰਦਰਜੀਤ ਸਿੰਘ ਪੁਰੇਵਾਲ
15 ਬੁੱਧਵਾਰ ਅਗ. 2012
Posted ਅਰਵਿੰਦਰ ਕੌਰ, ਕੁਦਰਤ/Nature, ਬੱਦਲ਼, ਵਰਖਾ
inਅਰਵਿੰਦਰ ਕੌਰ
15 ਬੁੱਧਵਾਰ ਅਗ. 2012
Posted ਘਰ, ਜੀਵਨ/Life, ਪ੍ਰੇਮ ਮੈਨਨ, ਵਿਵਹਾਰ
inਪ੍ਰੇਮ ਮੈਨਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਦੁਨਿਆਵੀ ਰਿਸ਼ਤੇ, ਵੇਲ ਬੂਟੇ, ਸੰਜੇ ਸਨਨ
inਸੰਜੇ ਸਨਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਧੰਦੇ, ਬੱਦਲ਼, ਵਰਖਾ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਜੇਠ, ਸਤਵਿੰਦਰ ਗਿੱਲ
inਸਤਵਿੰਦਰ ਗਿੱਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਜਸਪ੍ਰੀਤ ਕੌਰ ਪਰਹਾਰ, ਬੱਦਲ਼, ਸੰਗੀਤ
inਜਸਪ੍ਰੀਤ ਕੌਰ ਪਰਹਾਰ
15 ਬੁੱਧਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਪਾਣੀ, ਵਰਖਾ
inਬੱਦਲਵਾਈ ਕਈ ਦਿਨਾਂ ਤੋਂ ਬਣੀ ਹੋਈ ਹੈ . ਅਚਾਨਕ ਮਿਲ ਗਿਆ ਉਹ . ..ਦਿਨਾਂ ਵਿੱਚ ਹੀ ਬਹਤ ਬਦਲ ਗਿਆ ਸੀ . ਮੈਂ ਉਹਦਾ ਚਿਹਰਾ ਪੜ੍ਹਨ ਦਾ ਯਤਨ ਕੀਤਾ. ਮੁਸਕਰਾਹਟ ਦੀਆਂ ਲਿਸ਼ਕਾਂ ਨਾਲ ਚਿਹਰੇ ਤੇ ਨਿੱਕੇ ਨਿੱਕੇ ਖਾਨੇ ਨਿੱਖਰੇ ਨਜ਼ਰ ਆ ਰਹੇ ਸਨ . ਐਪਰ ਇਨ੍ਹਾਂ ਖਾਨਿਆਂ ਵਿੱਚ ਜਿਵੇਂ ਉਦਾਸੀ ਜਮੀ ਬੈਠੀ ਹੋਵੇ ..ਕਹਿੰਦਾ ,’ ਮੈਂ ਤਾਂ ਖੂਬ ਮਜੇ ਨਾਲ ਜਗਤ ਤਮਾਸ਼ਾ ਦੇਖ ਰਿਹਾ ਹਾਂ …..’
ਉਹੀ ਥਾਂ . ਅੱਧੀ ਢਹੀ ਪੁਲੀ ਦੀ ਕੰਧੜੀ ਤੇ ਲੱਤਾਂ ਲਮਕਾ ਅਸੀਂ ਹੋਰ ਕੋਲ ਹੋ ਬੈਠ ਗਏ . ਛਿਪਦੇ ਦੀ ਲਾਲੀ ਨਾਲ ਗੂੜ੍ਹੇ ਰੰਗੀਨ ਵਰਤਾਰੇ ਰੂਪ ਵਟਾ ਰਹੇ ਸਨ .
ਚਰਨ ਗਿੱਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਪੰਛੀ, ਸੁਖਵਿੰਦਰ ਵਾਲੀਆ
inਸੁਖਵਿੰਦਰ ਵਾਲੀਆ
15 ਬੁੱਧਵਾਰ ਅਗ. 2012
Posted ਕੁਦਰਤ/Nature, ਜਗਦੀਪ ਸਿੰਘ, ਜੀਵਨ/Life, ਬਿਰਖ, ਰੀਤੀ ਰਿਵਾਜ
inਜਗਦੀਪ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਕੁਲਜੀਤ ਮਾਨ, ਵਰਖਾ, ਵਾਤਾਵਰਣ
inਕੁਲਜੀਤ ਮਾਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਖੁਸਬੋ/smell, ਗੁਰਮੀਤ ਸੰਧੂ, ਜੀਵਨ/Life, ਭੋਜਨ
inਗੁਰਮੀਤ ਸੰਧੂ
15 ਬੁੱਧਵਾਰ ਅਗ. 2012
Posted ਕੁਦਰਤ/Nature, ਰਾਤ, ਰਿਦਮ ਕੌਰ
inਰਿਦਮ ਕੌਰ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵ-ਜੰਤ, ਰਾਤ, ਸਰਬਜੀਤ ਸਿੰਘ ਖਹਿਰਾ
incricket’s chirping –
in the silence of the night
firefly’s glow
ਸਰਬਜੀਤ ਸਿੰਘ ਖਹਿਰਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧਰਮ/Religion, ਪਿਆਰ, ਮਜ਼ਹਰ ਖਾਨ
inਮਜ਼ਹਰ ਖਾਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਪਾਣੀ, ਫੁੱਲ, ਲਵਤਾਰ ਸਿੰਘ
inਲਵਤਾਰ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਵਿੰਦਰ ਸਿੰਘ ਸਿੱਧੂ, ਜੀਵ-ਜੰਤ, ਤਾਰੇ, ਵੇਲ ਬੂਟੇ
inਗੁਰਵਿੰਦਰ ਸਿੰਘ ਸਿੱਧੂ
15 ਬੁੱਧਵਾਰ ਅਗ. 2012
Posted ਕੁਦਰਤ/Nature, ਜਗਦੀਸ਼ ਕੌਰ, ਪੱਤਾ, ਵੇਲ ਬੂਟੇ
inਜਗਦੀਸ਼ ਕੌਰ
15 ਬੁੱਧਵਾਰ ਅਗ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਦਾਦੀ, ਪੰਛੀ, ਵਰਖਾ
inਗੁਰਮੁਖ ਭੰਦੋਹਲ ਰਾਈਏਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਚੰਨ, ਦਰਿਆ, ਪਰਛਾਵਾਂ, ਮਨਦੀਪ ਮਾਨ
inफिर मिला
चाँद मेरे साये को
ब्यास का किनारा
Once again
moon meets my shadow
at the rivers side
15 ਬੁੱਧਵਾਰ ਅਗ. 2012
Posted ਕਮਲਜੀਤ ਮਾਂਗਟ, ਕੁਦਰਤ/Nature, ਦਰਿਆ, ਪਾਣੀ
inਕਮਲਜੀਤ ਮਾਂਗਟ
15 ਬੁੱਧਵਾਰ ਅਗ. 2012
Posted ਕੁਦਰਤ/Nature, ਗਰਮੀ/Summer, ਜੀਵਨ/Life, ਧੰਦੇ, ਰਵਿੰਦਰ ਰਵੀ
inਰਵਿੰਦਰ ਰਵੀ
15 ਬੁੱਧਵਾਰ ਅਗ. 2012
Posted ਕੁਦਰਤ/Nature, ਤਾਰੇ, ਬਲਵਿੰਦਰ ਸਿੰਘ, ਰਾਤ
inਬਲਵਿੰਦਰ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਬਲਵਿੰਦਰ ਸਿੰਘ, ਬੁਢਾਪਾ, ਵਿਵਹਾਰ
inਬਲਵਿੰਦਰ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਤੇਜੀ ਬੇਨੀਪਾਲ, ਧੰਦੇ
inਤੇਜੀ ਬੇਨੀਪਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਫੁੱਲ, ਵਰਖਾ, ਸਰਬਜੀਤ ਸਿੰਘ ਖਹਿਰਾ
indrizzle ~
two red roses
in the garden
ਸਰਬਜੀਤ ਸਿੰਘ ਖਹਿਰਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵ-ਜੰਤ, ਜੁਗਨੂੰ ਸੇਠ, ਰਾਤ
inਜੁਗਨੂੰ ਸੇਠ
15 ਬੁੱਧਵਾਰ ਅਗ. 2012
Posted ਕੁਦਰਤ/Nature, ਧਰਮ/Religion, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਜਸਪ੍ਰੀਤ ਕੌਰ ਪਰਹਾਰ, ਜੀਵਨ/Life, ਪਿਆਰ, ਬਿਰਖ
in
ਜਸਪ੍ਰੀਤ ਕੌਰ ਪਰਹਾਰ
15 ਬੁੱਧਵਾਰ ਅਗ. 2012
Posted ਅਮਿਤ ਸ਼ਰਮਾ, ਕੁਦਰਤ/Nature, ਪੱਤਾ, ਬਿਰਖ
inਹਾਇਬਨ —
ਮੈਨੂ ਜਦੋ ਪਤਾ ਲੱਗਿਆ ਤਾਂ ਮੈਂ ਇੱਕਦਮ ਸੁੰਨ ਹੋ ਗਿਆ ..ਗੱਲ ਤਾਂ ਪੁਰਾਣੀ ਹੈ ਪਰ ਜਿਹਨ ਵਿਚ ਅਜੇ ਵੀ ਹੈ ਰਾਣੋ ਦਾ ਘਰਵਾਲਾ ਫੌਜ ਵਿਚ ਸੂਬੇਦਾਰ ਸੀ ਤੇ 1971 ਦੀ ਜੰਗ ਵਿਚ ਸਿੱਖ ਬਟਾਲੀਅਨ ਵੱਲੋਂ ਜੰਗ ਦੇ ਮੈਦਾਨ ਵਿਚ ਸੀ ! ਜੰਗ ਤਾਂ ਭਾਰਤ ਜਿੱਤ ਗਿਆ ਪਰ ਆਪਣੇ ਕਈ ਫੌਜੀ ਓਹ ਹਾਰ ਗਿਆ ਸੀ ..ਭਾਰਤ ਦੇ ਕਈ ਫੌਜੀ ਉਸ ਪਾਰ ਦੇ ਮੁਲਕ ਨੇ ਕੈਦ ਕਰ ਲਏ , ਕਈ ਦਿਨ ਵਾਪਿਸ ਨਾ ਆਇਆ ਤਾਂ ਰਾਣੋ ਨੂੰ ਯਕੀਨ ਹੋਇਆ ਕੇ ਉਸਦਾ ਸੁਮੇਰ ਜੰਗ ਵਿਚ ਕਿਧਰੇ ਰਹ ਗਿਆ ..ਬਹੁਤ ਲੰਮੇ ਸਮੇ ਤਕ ਰਾਣੋ ਨੇ ਕਈ ਦਫਤਰਾਂ ਵਿਚ ਆਪਣੇ ਘਰਵਾਲੇ ਬਾਰੇ ਪੁਛ ਪੜਤਾਲ ਕੀਤੀ , ਰਖਿਆ ਮੰਤਰੀ , ਵਿਦੇਸ਼ ਮੰਤਰੀ ਸਮੇਤ ਕਈ ਦਫਤਰਾਂ ਚੋ ਕਈ ਦਰਖਾਸਤਾਂ ਵੀ ਦਿੱਤੀਆ ਪਰ ਉਸਦੇ ਘਰਵਾਲੇ ਸੁਮੇਰ ਦਾ ਕੁਝ ਪਤਾ ਨਹੀ ਲੱਗਿਆ !ਇਕ ਦਿਨ ਰੇਡੀਓ ਤੇ ਖਬਰ ਆਈ ਕੇ ਜੰਗ ਵਿਚ ਲੜ ਰਹੇ ਕਈ ਭਾਰਤੀ ਫੌਜੀ ਪਾਕਿਸਤਾਨ ਦੀਆਂ ਜੇਲਾਂ ਚ ਬੰਦ ਨੇ ਤੇ ਸਰਕਾਰ ਇਸ ਬਾਰੇ ਜਲਦ ਹੀ ਕੋਈ ਉਚ ਕਦਮ ਚੁੱਕੇਗੀ ,ਰਾਣੋ ਨੇ ਦੂਜਾ ਵਿਆਹ ਨਹੀ ਕਰਵਾਇਆ ਇਸ ਉਮੀਦ ਚ ਕੇ ਸੁਮੇਰ ਵਾਪਿਸ ਆਵੇਗਾ .ਅੱਜ ਇਕਤਾਲੀ ਸਾਲ ਬਾਅਦ ਵੀ ਰਾਣੋ ਦਾ ਇੰਤਜਾਰ ਨਹੀ ਮੁੱਕਿਆ ..ਸਰਹੱਦ ਤੇ ਅਕਸਰ ਜਾਂਦੀ ਹੈ ਤੇ ਅਕਸਰ ਡੁੱਬਦੇ ਸੂਰਜ ਵਿਚ ਮੁੜਦੇ ਪਰਿੰਦਿਆਂ ਨੂੰ ਵੇਖਦੀ ਹੈ !
ਅਮਿਤ ਸ਼ਰਮਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਤਿਤਲੀ, ਮੌਤ, ਰਣਜੀਤ ਸਿੰਘ ਸਰਾ
insunless heat
a pair of mating butterflies
near the burning pyre
ਰਣਜੀਤ ਸਿੰਘ ਸਰਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਚਰਨ ਗਿੱਲ, ਜੀਵ-ਜੰਤ, ਪੱਤਾ, ਵੇਲ ਬੂਟੇ
inਗਿੱਲੇ ਖਾਲ ਦੀ ਵੱਟ ਤੇ ਪੱਕੇ ਅਨਾਰਾਂ ਦੇ ਭਾਰ ਨਾਲ ਲਮਕਦੀਆਂ ਟਹਿਣੀਆਂ ਥੱਲੇ…ਮੈਂ ਖੱਬਲ ਦੀ ਇੱਕ ਤਿੜ੍ਹ ਨੂੰ ਜਰਾ ਕੁ ਖਿਚਿਆ ਤੇ ਮਲਕੜੇ ਜਿਹੇ ਸਾਰਾ ਬੂਝਾ ਨਿਕਲ ਆਇਆ ਜੜ੍ਹਾਂ ਸਮੇਤ . ਇਹਦੀ ਇੱਕ ਪੱਤੀ ਤੇ ਨੀਲੇ ਰੰਗ ਦੀ ਭੂੰਡੀ ਪੱਤੀ ਦੀ ਨੋਕ ਤੋਂ ਵਾਪਸ ਪਰਤ ਪਈ . ਖਾਲ ਤੋਂ ਹਟਵੀਂ ਬਿਜਲੀ ਦੇ ਖੰਭੇ ਕੋਲ ਸੁੱਕ ਰਹੇ ਘਾਹ ਦੀ ਧੋੜੀ ਤੇ ਮੇਰੀ ਨਿਗਾਹ ਪਈ . ਸਾਉਣ ਤਾਂ ਲੱਗੇ ਹੀ ਨਾ ..ਜਿਵੇਂ ਰੋਹੀ ਦਾ ਮਹੀਨਾ ਹੀ ਐਤਕੀਂ ਲਮਕ ਗਿਆ ਹੋਵੇ. ਮਿੱਟੀ ਤੇ ਕੁਝ ਸੁੱਕੇ ਡਾਲ ਸਿਉਂਕ ਨੇ ਮਿੱਟੀ ਦੀਆਂ ਲਕੀਰਾਂ ਬਣਾ ਦਿੱਤੇ ਸਨ. ਬਿਜਲੀ ਆ ਗਈ ਹੈ . ਬਟਨ ਦੱਬ ਚਲਾਈ ਬੰਬੀ ਤੇ ਮੇਰੀ ਪਿਆਸ ਹੋਰ ਚਮਕ ਪਈ. ਮੈਂ ਰੱਜ ਕੇ ਪਾਣੀ ਪੀ ਪਾਣੀ ਦੀ ਧਾਰ ਦੇ ਥੱਲੇ ਆਪਣਾ ਸਿਰ ਕਰ ਦਿੱਤਾ ਤੇ ਭੁੱਲ ਗਿਆ ਸਭ ਅਗਲੀਆਂ ਪਿਛਲੀਆਂ . ਔਲੂ ਦੇ ਥੱਲੇ ਇਕੱਠੀ ਹੋ ਗਈ ਰੇਤ ਪੈਰਾਂ ਨਾਲ ਛੇੜੀ ਤਾਂ ਕੱਕੀ ਰੇਤ ਸਾਰੇ ਔਲੂ ਵਿੱਚ ਘੁਲ ਗਈ .
ਸਰਹੰਦ ਨਹਿਰ ਰੋਪੜ ਤੋਂ ਚਮਕੋਰ ਕੋਲੋਂ ਦੀ ਹੋ ਕੇ ਨੀਲੋਂ ਵਿੱਚੀਂ ਅੱਗੇ ਦੋਰਾਹਾ ਟੱਪ ਜਾਂਦੀ ਹੈ . ਸਰਹੰਦ ਕੋਲੋਂ ਨਿਕਲਣ ਵਾਲੀ ਪੱਕੀ ਨਹਿਰ ਭਾਖੜਾ ਨਹਿਰ ਹੈ.
15 ਬੁੱਧਵਾਰ ਅਗ. 2012
Posted ਕੁਦਰਤ/Nature, ਪਿੰਡ, ਵਰਖਾ, ਹਰਵਿੰਦਰ ਧਾਲੀਵਾਲ
inਹਰਵਿੰਦਰ ਧਾਲੀਵਾਲ
15 ਬੁੱਧਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਤਕਨੀਕੀ, ਸੁਖਵਿੰਦਰ ਵਾਲੀਆ
inਸੁਖਵਿੰਦਰ ਵਾਲੀਆ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਮੌਤ, ਰਣਜੀਤ ਸਿੰਘ ਸਰਾ, ਵਰਖਾ
insun after rain
an old woman’s reed-roof
on her pyre
ਰਣਜੀਤ ਸਿੰਘ ਸਰਾ
15 ਬੁੱਧਵਾਰ ਅਗ. 2012
Posted ਕੁਦਰਤ/Nature, ਦਰਿਆ, ਫੁੱਲ, ਬਿਰਖ, ਸਰਦਾਰ ਧਾਮੀ
inਸਰਦਾਰ ਧਾਮੀ
15 ਬੁੱਧਵਾਰ ਅਗ. 2012
ਸੰਜੇ ਸਨਨ
15 ਬੁੱਧਵਾਰ ਅਗ. 2012
Posted ਕੁਦਰਤ/Nature, ਗਹਿਣੇ, ਜੀਵਨ/Life, ਲਵਤਾਰ ਸਿੰਘ, ਵਿਵਹਾਰ
inਲਵਤਾਰ ਸਿੰਘ
15 ਬੁੱਧਵਾਰ ਅਗ. 2012
Posted ਕੁਦਰਤ/Nature, ਜੀਵਨ/Life, ਸਿਧਾਰਥ ਆਰਟਿਸਟ, ਹਾਇਗਾ/Haiga
in