ਧੂੜ ਭਰੀ ਅਲਮਾਰੀ –
ਕਪੜਿਆਂ ਦੀ ਤਹਿ ਹੇਠ 
ਉਸਦਾ ਰੁੱਕਾ

dusty cupboard-
beneath layers of clothes
his love note

ਅਰਵਿੰਦਰ ਕੌਰ