ਘੁਲਿਆ ਬੱਦਲ
ਜ਼ਰਦੇ ਵਾਲੇ ਚੌਲਾਂ ਦਾ 
ਰੰਗ ਹੋਰ ਗੂੜ੍ਹਾ

ਗੁਰਵਿੰਦਰ ਸਿੰਘ ਸਿੱਧੂ