ਬੀਂਡੇ ਬੋਲਣ –
ਅੱਧੀ ਰਾਤੀਂ ਚੰਨ
ਖਿੜਕੀ ‘ਚ 

chirping cicadas –
the midnight moon
at my window

ਰੋਜ਼ੀ ਮਾਨ