ਸਾਉਣ ਦੀ ਘਟਾ
ਬੂਟੇ ਵੱਲ ਰੁੜ੍ਹ ਰਹੇ
ਟੁੱਟੇ ਹੋਏ ਫੁੱਲ

 

dense clouds
fallen flowers roll back
to the plant

ਰਣਜੀਤ ਸਿੰਘ ਸਰਾ