ਪ੍ਰਕਾਸ਼ ਝਲਕਾਂ ~
ਹਿੱਲਦੇ ਪੱਤੇ ਬਣਉਣ 
ਨੱਚਦਾ ਪਰਛਾਵਾਂ

flashes of light ~
fluttering leaves make
shadow dancing

ਸਰਬਜੀਤ ਸਿੰਘ ਖਹਿਰਾ