ਮੀਂਹ ਦੇ ਧੋਤੇ
ਰੋਸ਼ਨੀ ‘ਚ ਚਮਕੇ
ਸਫ਼ੈਦੇ ਦੇ ਪੱਤੇ
………….
ਮੀਂਹ ਦੇ ਧੋਤੇ
ਬਿਜਲੀ ਦੀ ਲਿਸਕ ‘ਚ ਚਮਕੇ
ਸਫ਼ੈਦੇ ਦੇ ਪੱਤੇ

ਗੁਰਵਿੰਦਰ ਸਿੰਘ ਸਿੱਧੂ