ਹਲਦੀ-ਰੰਗੇ ਹੱਥ –
ਅਖ਼ੀਰਲੇ ਭਰੇ ਕਰੇਲੇ ਲਈ 
ਧਾਗਾ ਮੁੱਕਿਆ

ਰੋਜ਼ੀ ਮਾਨ