ਖੋਲੀ ਖਿੜਕੀ 
ਹੰਜੂਆਂ ਨਾਲ ਆ ਮਿਲਿਆ 
ਵਾਛੜ ‘ਚੋਂ ਤੁਪਕਾ

ਪਰਮਿੰਦਰ ਜੱਸਲ