ਕਾਲੀ ਰਾਤ 
ਪੋਤਰੇ ਦਾ ਰੋਸ਼ਨ ਚਿਹਰਾ
ਤਲੀ ਤੇ ਜੁਗਨੂੰ

ਪ੍ਰੇਮ ਮੈਨਨ